
ਹੈਡਮਾਸਟਰਜ਼ ਅਕੈਡਮੀ ਵਿੱਚ ਕਿਹੜੇ-ਕਿਹੜੇ ਕੋਰਸ ਕਰਵਾਏ ਜਾਂਦੇ ਹਨ, ਆਓ ਜਾਣਦੇ ਹਾਂ ਕੋਰਸ, ਫੀਸ ਅਤੇ ਪਲੇਸਮੈਂਟ ਬਾਰੇ ਪੂਰੀ ਜਾਣਕਾਰੀ। (Which courses are offered at Headmasters Academy? Know complete information about courses, fees, and placements)
ਹੈਡਮਾਸਟਰਜ਼ ਅਕੈਡਮੀ (Headmasters academy): ਹੈਡਮਾਸਟਰਜ਼ ਅਕੈਡਮੀ ਪੰਜਾਬ ਦੀ ਕਾਫ਼ੀ ਮਸ਼ਹੂਰ ਬਿਊਟੀ ਅਤੇ ਹੇਅਰ ਟ੍ਰੇਨਿੰਗ ਕੋਰਸ ਕਰਵਾਉਣ ਵਾਲੀ ਅਕੈਡਮੀ ਹੈ। ਇਹ ਅਕੈਡਮੀ ਖੁਲ੍ਹੇ ਹੋਏ 20 ਸਾਲ ਤੋਂ ਵੀ ਵੱਧ ਸਮਾਂ ਹੋ…