ਐਲਟੀਏ ਸਕੂਲ ਫ ਬਿਊਟੀ ਤੋਂ ਸਪਾ ਥੈਰੇਪੀ ਦੇ ਨਾਲ ਬਿਊਟੀ ਇੰਡਸਟਰੀ ਵਿੱਚ ਆਪਣੀ ਪਹਿਚਾਣ ਬਣਾਓ।
ਇਸ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਆਪਣੇ ਲਈ ਵਕਤ ਨਿਕਾਲਣਾ ਬਹੁਤ ਜ਼ਰੂਰੀ ਹੈ। ਜੇਕਰ ਅਸੀਂ ਆਪਣੇ ਸਰੀਰ ਦਾ ਧਿਆਨ ਨਾ ਰੱਖੀਏ, ਤਾਂ ਬਿਮਾਰ ਪੈ ਜਾਂਦੇ ਹਾਂ। ਇਸ ਹਾਲਤ ਵਿੱਚ, ਥਕਾਵਟ ਭਰੀ…